Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Majẖāhi. ਵਿਚ। within.
ਉਦਾਹਰਨ:
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ Raga Maaroo 5, Vaar 9, 5, 3:1 (P: 1097).

Mahan Kosh Encyclopedia

(ਮਝਾਊ, ਮਝਾਹੂ, ਮਝਾਰਿ, ਮਝਿ, ਮਝੀਹ) ਮਧ੍ਯ. ਵਿੱਚ. ਭੀਤਰ. ਅੰਦਰ. “ਹਠ ਮਝਾਹੂ ਮਾਪਿਰੀ.” (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. “ਡਿਠਾ ਹਭ ਮਝਾਹਿ.” (ਮਃ ੫ ਵਾਰ ਮਾਰੂ ੨) “ਬਿਮਲ ਮਝਾਰਿ ਬਸਸਿ ਨਿਰਮਲ ਜਲ.” (ਮਾਰੂ ਮਃ ੧) “ਮਨਮੁਖ ਭਰਮੈ ਮਝਿ ਗੁਬਾਰ.” (ਬਸੰ ਅ: ਮਃ ੧) “ਸਰੀਤਾ ਮਝੀਹ.” (ਦੱਤਾਵ) ਸਰਿਤਾ (ਨਦੀ) ਵਿੱਚ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits