Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Macẖẖī. ਜਲ ਦਾ ਇਕ ਜੀਵ ਜੋ ਜਲ ਤੋਂ ਬਾਹਰ ਆ ਮਰ ਜਾਂਦਾ ਹੈ। fish.
ਉਦਾਹਰਨ:
ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥ Raga Sireeraag 1, Asatpadee 4, 1:2 (P: 55).

Mahan Kosh Encyclopedia

(ਮਛੁ, ਮਛੁਲੀ)ਨਾਮ/n. ਮਤ੍‌ਸ੍ਯਾ. ਮੱਛੀ. ਮਤ੍‌ਸ੍ਯ. ਮੱਛ. “ਮਛੀ ਮਾਸੁ ਨ ਖਾਂਹੀ.” (ਮਃ ੧ ਵਾਰ ਮਲਾ) “ਐਸੀ ਹਰਿ ਸਿਉ ਪ੍ਰੀਤਿ ਕਰਿ, ਜੈਸੀ ਮਛੁਲੀ ਨੀਰ.” (ਸ੍ਰੀ ਅ: ਮਃ ੧) 2. ਦੇਖੋ- ਮਛ 3। 3. ਦੇਖੋ- ਮਛਲੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits