Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖangār. ਛੇਤੀ ਭੁਰ ਜਾਣ ਵਾਲੀ ਲਾਖ। crisp wex.
ਉਦਾਹਰਨ:
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥ Salok, Kabir, 145:2 (P: 1372).

SGGS Gurmukhi-English Dictionary
[P. n.] Shellac, sealing wax
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਭੰਗੁਰ. ਵਿ. ਭੁਰਭੁਰਾ. ਆਪਣੇ ਆਪ ਟੁੱਟਜਾਣ ਵਾਲਾ। 2. ਨਾਮ/n. ਭੁਰਭੁਰੀ ਲਾਖ. “ਬਾਹਰਿ ਕੰਚਨ ਬਾਰਹਾ, ਭੀਤਰਿ ਭਰੀ ਭੰਗਾਰ.”{1599} (ਸ. ਕਬੀਰ) 3. ਸਿੰਧੀ. ਤਾਂਬਾ ਅਤੇ ਸਿੱਕਾ ਆਦਿ ਮਿਲਾਕੇ ਬਣਾਈਹੋਈ ਧਾਤੁ. ਭਰਤ। 4. ਸੰ. भृङ्कार- ਭ੍ਰਿੰਗਾਰ. ਘੜਾ. ਕਲਸ਼। 5. ਕੂੜਾ ਕਰਕਟ। 6. ਵਰਖਾ ਦੇ ਜਲ ਨਾਲ ਮਿੱਟੀ ਖਰਕੇ ਬਣਿਆ ਹੋਇਆ ਘਾਰਾ.

Footnotes:
{1599} ਦੇਖੋ- ਅਰਥ ਨੰ: 5.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits