Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖaram(i). 1. ਭਟਕ ਕੇ, ਫਿਰ ਫਿਰ ਕੇ। 2. ਭੁਲੇਖੇ ਕਰਕੇ, ਧੋਖੇ ਕਰਕੇ। 1. wandering. 2. doubt.
ਉਦਾਹਰਨਾ:
1. ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ Raga Sireeraag 3, 36, 3:3 (P: 27).
ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰਸਾਰੀ ॥ (ਫਿਰਕੇ ਆਏ, ਟਕਰਾਂ ਮਾਰ ਆਏ). Raga Goojree 5, 2, 3:1 (P: 495).
2. ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ Raga Sireeraag 1, Asatpadee 28, 14:2 (P: 72).

Mahan Kosh Encyclopedia

ਭ੍ਰਮਣ ਕਰਕੇ. ਘੁੰਮਕੇ. “ਭ੍ਰਮਿ ਆਏ ਧਰਿ ਸਾਰੀ.” (ਗੂਜ ਮਃ ੫) 2. ਸੰ. ਨਾਮ/n. ਗੇੜਾ. ਚਕ੍ਰ. “ਅਪਿਓ ਪੀਵੈ ਜੋ ਨਾਨਕਾ, ਭ੍ਰਮੁ ਭ੍ਰਮਿ ਸਮਾਵੈ.” (ਤਿਲੰ ਮਃ ੧) ਭ੍ਰਮ ਅਤੇ ਆਵਾਗਮਨ ਮਿਟਜਾਂਦਾ ਹੈ। 3. ਘੁੰਮਣਵਾਣੀ. ਜਲ ਦੀ ਭੋਰੀ। 4. ਘੁਮਿਆਰ ਦਾ ਚੱਕ। 5. ਮੂਰਛਾ. ਗਸ਼.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits