Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmanā. 1. ਫਿਰਨ ਵਾਲਾ, ਗਮਨ ਕਰਨ ਵਾਲੇ। 2. ਭਟਕਣਾ। 1. wanderer, one who roams. 2. wander. ਉਦਾਹਰਨਾ: 1. ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥ (ਫਿਰਨ ਵਾਲਾ, ਗਮਨ ਕਰਨ ਵਾਲੇ). Raga Aaasaa, Kabir, 5, 1:1 (P: 476). 2. ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥ (ਭਟਕਨਾ). Raga Bhairo 1, 8, 1:2 (P: 1127).
|
|