Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਭੋਰਾ ਦਾ ਬਹੁਵਚਨ। 2. ਭੋਰਣਾ ਕ੍ਰਿਯਾ ਦਾ ਭੂਤਕਾਲ। 3. ਭੁੱਲਕੇ ਭੀ। 4. ਭਿੱਜੇ. ਭੀਗੇ. “ਸ਼ੋਕ ਬਿਖੇ ਸਭ ਕੇ ਮਨ ਭੋਰੇ.” (ਗੁਪ੍ਰਸੂ) 5. ਭੋਲੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|