Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖogī. 1. ਭੋਗਣਹਾਰ, ਸੰਸਾਰਕ ਰਸਾ ਵਿਚ ਰੁਚਿਤ, ਮਾਣਨਹਾਰ। 2. ਭੋਗ/ਮਾਨ ਸਕਦਾ ਹੈ। 1. reveler, one who enjoys. 2. enjoy.
ਉਦਾਹਰਨਾ:
1. ਤੂੰ ਭੋਗੀ ਅੰਦਰਿ ਭੋਗੀਆ ॥ Raga Sireeraag 1, Asatpadee 28, 1:2 (P: 71).
ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ Raga Aaasaa 1, Asatpadee 14, 3:1 (P: 419).
2. ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥ Raga Aaasaa 1, 25, 2:2 (P: 356).

English Translation
adj. sufferer; enjoyer.

Mahan Kosh Encyclopedia

ਸੰ. भोगिन्. ਵਿ. ਭੋਗਣ ਵਾਲਾ. ਭੋਗਾਂ ਦਾ ਆਨੰਦ ਲੈਣ ਵਾਲਾ. “ਭੋਗੀ ਕਉ ਦੁਖ ਰੋਗ ਵਿਆਪੈ.” (ਬਸੰ ਅ: ਮਃ ੧) 2. ਨਾਮ/n. ਰਾਜਾ। 3. ਸੱਪ. ਭੋਗ (ਫਣ) ਵਾਲਾ. “ਭੋਗੀ ਲਖ ਬਡ ਭੋਗਾਕਾਰਾ.” (ਨਾਪ੍ਰ) ਸਰਪ ਦੇਖਿਆ ਜਿਸ ਦੇ ਭੋਗ (ਫਣ) ਦਾ ਵਡਾ ਆਕਾਰ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits