Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖogā. 1. ਭੋਗੀ, ਭੋਗਣ ਵਾਲਾ। 2. ਭੋਗ ਕੀਤੇ, ਅਨੰਦ ਮਾਨਿਆ। 3. ਖੁਸ਼ੀ/ਅਨੰਦ ਦੇ ਸਾਧਨ, ਭੋਗ ਦੀਆਂ ਵਸਤੂਆਂ। 4. ਖੁਸ਼ੀ/ਅਨੰਦ। 1. one who enjoys, enjoyer. 2. enjoyed. 3. means of enjoyment. 4. enjoyment.
ਉਦਾਹਰਨਾ:
1. ਆਪਿ ਨਿਰਬਾਣੀ ਆਪੇ ਭੋਗਾ ॥ Raga Maajh 5, 10, 3:2 (P: 97).
2. ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥ Raga Maajh 5, 17, 4:3 (P: 99).
3. ਧੋਤੀ ਡੰਡਉਤਿ ਪਰਸਾਦਨ ਭੋਗਾ ॥ Raga Gaurhee 5, Asatpadee 4, 4:3 (P: 237).
4. ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ Raga Soohee 5, Chhant 6, 4:2 (P: 781).

Mahan Kosh Encyclopedia

ਸੰ. भोक्तृ- ਭੋਕ੍ਤਿ. ਭੋਗਣ ਵਾਲਾ. ਭੋਕ੍ਤਾ. “ਆਪਿ ਨਿਰਬਾਣੀ, ਆਪੇ ਭੋਗਾ.” (ਮਾਝ ਮਃ ੫) 2. ਭੋਗ ਦਾ ਬਹੁਵਚਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits