Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖogahu. 1. ਭੋਗਾਂ ਤੋਂ, ਰਸ ਮਾਨਣ/ਸੰਸਾਰਕ ਖੁਸ਼ੀਆਂ ਤੋਂ। 2. ਮਾਨੋ। 1. revelries. 2, enjoy. ਉਦਾਹਰਨਾ: 1. ਭੋਗਹੁ ਰੋਗ ਸੁ ਅੰਤਿ ਵਿਗੋਵੈ ॥ Raga Maaroo 1, Solhaa 14, 7:2 (P: 1034). 2. ਭੋਗਹੁ ਭੁੰਚਹੁ ਭਾਈ ਹੋ ਪਲੈ ਨਾਮੁ ਅਗਥਾ ॥ Raga Maaroo 5, 20:6 (P: 1101).
|
|