Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖelā. ਮਿਲੇ ਹੋਏ, ਲੀਨ। absorbed. ਉਦਾਹਰਨ: ਤੁਰੇ ਉਸਟ ਮਾਇਆ ਮਹਿ ਭੇਲਾ ॥ Raga Bhairo, Kabir 13, 2:3 (P: 1160).
|
English Translation |
n.m., n.f. lump, esp. of earth or jaggery.
|
Mahan Kosh Encyclopedia |
ਨਾਮ/n. ਲੱਸੀ. ਤਕ੍ਰ. ਛਾਛ। 2. ਦੇਖੋ- ਭੇਲ 1। 2. ਬੇਚੈਨ ਹੋਇਆ. ਵ੍ਯਾਕੁਲ ਹੋਇਆ. ਘਬਰਾਇਆ ਹੋਇਆ. ਦੇਖੋ- ਭੇਲ 2। 4. ਮਰਾਰੱਸੀ. ਬੰਧਨ। 5. ਗੁੜ ਮੱਖਣ ਆਦਿ ਦਾ ਗੋਲਾ. ਪਿੰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|