Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖeḏī. ਫਰਕ ਕਰਕੇ, ਅੰਤਰ ਕਰਕੇ। different phases/forms.
ਉਦਾਹਰਨ:
ਜੂਠਿ ਨ ਚੰਦ ਸੂਰਜ ਕੀ ਭੇਦੀ ॥ Raga Saarang 4, Vaar 7ਸ, 1, 1:2 (P: 1240).
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥ (ਭੇਦਾਂ ਵਿਚ, ਭਿੰਨਤਾ ਵਿਚ). Raga Parbhaatee, Naamdev, 1, 2:2 (P: 1350).

Mahan Kosh Encyclopedia

ਭੇਦਨ ਕੀਤੀ। 2. ਭੇਦੀਂ. ਭੇਦਾਂ ਕਰਕੇ. “ਜੂਠਿ ਨ ਚੰਦ ਸੂਰਜ ਕੀ ਭੇਦੀ.” (ਮਃ ੧ ਵਾਰ ਸਾਰ) ਚੰਦ ਸੂਰਜ ਦੇ ਚਾਂਨਣੇ ਹਨੇਰੇ ਪੱਖ ਅਤੇ ਦਕ੍ਸ਼ਿਣਾਯਨ ਤਥਾ- ਉੱਤਰਾਯਣ ਕਰਕੇ। 3. ਭੇਦ (ਮਰਮ) ਜਾਨਣ ਵਾਲਾ. ਭੇਤੀਆ. “ਭੇਦੀ ਕਿਨਹਿ ਬ੍ਰਿਥਾ ਕਹਿ ਦਈ.” (ਚਰਿਤ੍ਰ ੩੦੬) 4. ਭੇਦ (ਫੁੱਟ) ਪਾਉਣ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits