Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖetaṯ. ਮਿਲਣ ਕਰਕੇ। meeting.
ਉਦਾਹਰਨ:
ਸਤਿ ਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥ Raga Sireeraag 5, Chhant 3, 5:5 (P: 81).
ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥ (ਹੋਣ ਨਾਲ). Raga Todee 5, 29, 1:2 (P: 717).
ਭੇਟਤ ਸੰਗਿ ਇਹੁ ਭਉਜਲੁ ਤਾਰੇ ॥ (ਸੰਗ ਦੇ ਭੇਟਣ ਨਾਲ ਭਾਵ ਸੰਗ ਕਰਨ ਨਾਲ). Raga Soohee 5, 13, 1:2 (P: 739).

Mahan Kosh Encyclopedia

ਕ੍ਰਿ. ਵਿ. ਮਿਲਣਸਾਰ. ਮਿਲਦੇ ਹੀ. “ਭੇਟਤ ਸਾਧਸੰਗ ਪਤੀਆਨਾ.” (ਬਾਵਨ) 2. ਮਿਲਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits