Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūle. 1. ਭੁਲੇ ਹੋਏ। 2. ਭੁਲਦਾ ਹੈ, ਭੁਲ ਕਰਦਾ ਹੈ। 3. ਭੁਲਾਏ ਹੋਏ। 1. deluded, misled, erring. 2. errs, commits error. 3. gone astray, made to forget.
ਉਦਾਹਰਨਾ:
1. ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥ Raga Sireeraag 1, Asatpadee 8, 1:1 (P: 57).
ਭੂਲੇ ਮਾਰਗ ਜਿਨਹਿ ਬਤਾਇਆ ॥ (ਭੁਲੇ ਹੋਏ ਨੂੰ). Raga Bilaaval 5, 8, 1:1 (P: 803).
2. ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥ Raga Sorath 9, 10, 3:2 (P: 633).
3. ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥ Raga Maaroo 1, Asatpadee 11, 5:2 (P: 1016).

Mahan Kosh Encyclopedia

ਭੁੱਲੇ (ਗੁਮਰਾਹ) ਹੋਏ. “ਦੇਖਾ ਦੇਖੀ ਸ੍ਵਾਂਗ ਧਰਿ ਭੂਲੇ ਭਟਕਾ ਖਾਹਿ.” (ਸ. ਕਬੀਰ) 2. ਭੁੱਲੇ ਹੋਏ ਨੂੰ. “ਭੂਲੇ ਮਾਰਗੁ ਜਿਨਹਿ ਬਤਾਇਆ.” (ਬਿਲਾ ਮਃ ੫) 3. ਭੁੱਲਕੇ. ਭੂਲਕਰ. “ਮਨ ਮੇਰੇ, ਭੂਲੇ ਕਪਟ ਨ ਕੀਜੈ.” (ਸੋਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits