Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖūlī. ਭੁਲੀ ਹੋਈ, ਭਟਕ ਕੇ। going wrong, losing way, mistaken. ਉਦਾਹਰਨ: ਭੂਲੀ ਮਾਲਨੀ ਹੈ ਏਉ ॥ (ਧੋਖੇ ਵਿਚ ਆਈ, ਭੁਲੀ). Raga Aaasaa, Kabir, 24, 1:1 (P: 479). ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ Raga Sireeraag 1, Asatpadee 6, 7:1 (P: 57).
|
|