Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖūṯ(u). 1. ਮਿਰਤ ਦੇਹ, ਸ਼ਵ, ਮੁਰਦਾ। 2. ਪ੍ਰੇਤ, ਭੂਤ। 1. dead-body. 2. ghost. ਉਦਾਹਰਨਾ: 1. ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥ Raga Sorath, Kabir, 2, 2:2 (P: 654). 2. ਉਹ ਤਉ ਭੂਤੁ ਭੂਤੁ ਕਰਿ ਭਾਗੀ ॥ Raga Soohee Ravidas, 3, 3:2 (P: 794).
|
|