Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖūchar. ਪ੍ਰਾਣਾਂ ਯਾਮ ਦੀ ਇਕ ਮੁਦ੍ਰਾ ਜਿਸ ਵਿਚ ਨਜ਼ਰ ਭਵਾਂ ਦੇ ਵਿਚਕਾਰ ਟਿੱਕਾਨ ਦਾ ਅਭਿਆਸ ਕੀਤਾ ਜਾਂਦਾ ਹੈ। one of the posture in Pranayam.
ਉਦਾਹਰਨ:
ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ Raga Raamkalee, Naamdev, 3, 3:1 (P: 973).

SGGS Gurmukhi-English Dictionary
[1. Sk. n.] 1. those who walk on the earth, all the beings on earth. 2. one of the mudras (gestures) in hatha-yoga
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪ੍ਰਿਥਿਵੀ ਪੁਰ ਵਿਚਰਣ ਵਾਲਾ. ਥਲ (ਸ੍‌ਥਲ) ਨਿਵਾਸੀ। 2. ਮ੍ਰਿਗ. (ਸਨਾਮਾ) 3. ਭੂਚਰੀ ਮੁਦ੍ਰਾ. “ਖੇਚਰ ਭੂਚਰ ਤੁਲਸੀਮਾਲਾ ਗੁਰਪਰਸਾਦੀ ਪਾਇਆ.” (ਰਾਮ ਨਾਮਦੇਵ) ਭਾਵ- ਯੋਗਕਰਮ ਅਤੇ ਵੈਸ਼ਨਵਾਂ ਦਾ ਜਪਫਲ, ਮੈ ਗੁਰਪਰਸਾਦੀ ਪਾਇਆ. ਦੇਖੋ- ਭੂਚਰੀ ਮੁਦ੍ਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits