Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖuᴺch(i). ਖਾ, ਸੇਵਨ ਕਰ, ਭੋਗ। eat, enjoy. ਉਦਾਹਰਨ: ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ Raga Sireeraag 5, 87, 1:2 (P: 48). ਨਿਹ ਕੰਟਕ ਰਾਜੁ ਭੁੰਚਿ ਤੂ ਗੁਰ ਮੁਖਿ ਸਚੁ ਕਮਾਈ ॥ (ਭੋਗ). Raga Maaroo 3, Vaar 2:1 (P: 1087).
|
|