Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖulā-i-an(u). ਭੁਲੇਖੇ ਵਿਚ ਪਾਣਾ। led astray, strays. ਉਦਾਹਰਨ: ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ Raga Maaroo 3, Vaar 13:2 (P: 1090). ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰ ॥ (ਭੁਲਾ/ਵਿਸਾਰ ਦੇਣਾ). Raga Bihaagarhaa 4, Vaar 2, Salok, 3, 1:5 (P: 549).
|
|