Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖiṯ(i). 1. ਭਾਂਤ/ਪ੍ਰਕਾਰ ਦਾ। 2. ਚੋਗਾ। 1. types. 2. robe, gown.
ਉਦਾਹਰਨਾ:
1. ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ Raga Soohee 3, Vaar 2:1 (P: 786).
2. ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥ Raga Bilaaval 4, Vaar 10:6 (P: 853).

SGGS Gurmukhi-English Dictionary
[P. n.] Bait, bird-seed, livelihood, subsistence
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਭਿੱਤਿ. ਨਾਮ/n. ਮੌਕਾ. ਅਵਸਰ। 2. ਤੋੜਨਾ। 3. ਕੰਧ. ਦੀਵਾਰ। 4. ਪੜਦਾ। 5. ਵਿ. ਭਾਂਤ ਦਾ. ਪ੍ਰਕਾਰ ਦਾ. “ਬਹੁਭਿਤਿ ਸੰਸਾਰਾ.” (ਮਃ ੩ ਵਾਰ ਸੂਹੀ) 6. ਸਿੰਧੀ. ਨਾਮ/n. ਭੀਤੀ. ਚੋਗਾ. ਜੀਵਾਂ ਦੇ ਫਸਾਉਣ ਲਈ ਖਿੰਡਾਇਆ ਦਾਣਾ ਗੂੰਦਾ ਆਦਿ. “ਪਉਦੀ ਭਿਤਿ ਦੇਖਿਕੈ ਸਭਿ ਆਇਪਏ ਸਤਿਗੁਰ ਕੀ ਪੈਰੀ.” (ਮਃ ੪ ਵਾਰ ਬਿਲਾ) ਦੇਖੋ- ਭੀਤਿ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits