Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāh-rẖī. ਅੱਗ । fire.
ਉਦਾਹਰਨ:
ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ Raga Maaroo 5, Vaar 2, Salok, 5, 2:1 (P: 1094).

SGGS Gurmukhi-English Dictionary
[P. n.] (from Bhâha) fire
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਭਾਹ, ਭਾਹਿ, ਭਾਹੀ) ਸਿੰਧੀ. ਬਾਹਿ. ਸੰ. ਵਹ੍ਨਿ. ਨਾਮ/n. ਅਗਨਿ ਅੱਗ. “ਦੁਰਜਨ ਤੂੰ ਜਲੁ ਭਾਹੜੀ.” (ਮਃ ੫ ਵਾਰ ਮਾਰੂ ੨) “ਭਾਹਿ ਨ ਜਾਲੈ, ਜਲਿ ਨਹੀ ਡੂਬੈ.” (ਆਸਾ ਮਃ ੫) “ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ.” (ਸ੍ਰੀ ਮਃ ੧) “ਭਾਹੀ ਸੇਤੀ ਜਾਲੇ.” (ਸਵਾ ਮਃ ੫) 2. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ.” (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits