Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāhī. ਅਗ ਵਿਚ। fire. ਉਦਾਹਰਨ: ਮਨਮੁਖੁ ਦਾਝੈ ਪੜਿ ਪੜਿ ਭਾਹੀ ॥ Raga Maaroo 1, Solhaa 9, 10:2 (P: 1029).
|
Mahan Kosh Encyclopedia |
(ਭਾਹ, ਭਾਹੜੀ, ਭਾਹਿ) ਸਿੰਧੀ. ਬਾਹਿ. ਸੰ. ਵਹ੍ਨਿ. ਨਾਮ/n. ਅਗਨਿ ਅੱਗ. “ਦੁਰਜਨ ਤੂੰ ਜਲੁ ਭਾਹੜੀ.” (ਮਃ ੫ ਵਾਰ ਮਾਰੂ ੨) “ਭਾਹਿ ਨ ਜਾਲੈ, ਜਲਿ ਨਹੀ ਡੂਬੈ.” (ਆਸਾ ਮਃ ੫) “ਭਾਹਿ ਬਲੰਦੀ ਬਿਝਵੀ, ਧੂਉ ਨ ਨਿਕਸਿਓ ਕਾਇ.” (ਸ੍ਰੀ ਮਃ ੧) “ਭਾਹੀ ਸੇਤੀ ਜਾਲੇ.” (ਸਵਾ ਮਃ ੫) 2. ਭੋ (ਭੂਸਾ) ਲਈ ਭੀ ਭਾਹਿ ਸ਼ਬਦ ਆਇਆ ਹੈ. “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ.” (ਵਾਰ ਆਸਾ) ਭੋ (ਭੂਸੇ) ਨਾਲ ਭਰੀਆਂ ਲੋਥਾਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|