Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāre. 1. ਬੋਝਲ। 2. ਭਾਲ ਲਿਆ, ਢੂੰਢ ਲਿਆ। 3. ਭਾਵ ਪਾਪਾਂ ਦਾ ਭਾਰ ਨਾਲ ਬੋਝਲ। 4. ਬੋਝੇ, ਪੰਡਾਂ। 1. heavy. 2. found out. 3. heavy with the load of sin. 4. load.
ਉਦਾਹਰਨਾ:
1. ਹਿਕਨੀ ਲਦਿਆ ਹਿਕਿ ਲਦਿ ਗਏ ਹਿਨਿ ਭਾਰੇ ਭਰ ਨਾਲਿ ॥ Raga Maajh 1, Asatpadee 10, 7:1 (P: 1015).
2. ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥ Raga Nat-Naraain 4, Asatpadee 5, 6:1 (P: 983).
3. ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥ Raga Raamkalee 1, Oankaar, 31:2 (P: 933).
4. ਜਨਮ ਮਰਨ ਚੂਕੇ ਸਭਿ ਭਾਰੇ ॥ Raga Aaasaa 5, 36, 1:1 (P: 379).

Mahan Kosh Encyclopedia

ਭਾਰ ਵਾਲੇ। 2. ਭਾਲੇ. ਖੋਜੇ. “ਰਿਦ ਅੰਤਰਿ ਹਰਿਜਨ ਭਾਰੇ.” (ਨਟ ਅ: ਮਃ ੪) 3. ਨਾਮ/n. ਬੋਝੇ. ਪੰਡਾਂ. “ਜਨਮ ਜਨਮ ਚੂਕੇ ਭੈ ਭਾਰੇ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits