Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖānai. 1. ਭਾਣੇ/ਹੁਕਮ ਅਨੁਸਾਰ। 2. ਭੰਨ੍ਹਦਾ/ਨਿਹਫਲ ਨਹੀਂ ਕਰਦਾ। 1. will. 2. in vain.
ਉਦਾਹਰਨਾ:
1. ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥ (ਭਾਵੇ, ਹੁਕਮ ਅਨੁਸਾਰ). Raga Sorath 5, 18, 2:2 (P: 613).
2. ਸੋ ਕਿਉ ਬਿਸਰੈ ਜਿ ਘਾਲ ਨ ਭਾਨੈ ॥ (ਭੰਨ੍ਹਦਾ ਭਾਵ ਨਿਹਫਲ ਨਹੀਂ ਕਰਦਾ). Raga Gaurhee 5, Sukhmanee 20, 4:1 (P: 289).

Mahan Kosh Encyclopedia

ਭੰਨੈ. ਭਗ੍ਨ ਕਰੈ. “ਘਾਲ ਨ ਭਾਨੈ, ਅੰਤਰਬਿਧਿ ਜਾਨੈ.” (ਸੋਰ ਮਃ ੫) 2. ਭਾਣੇ ਅਨੁਸਾਰ. ਆਪਣੀ ਇੱਛਾ ਅਨੁਸਾਰ. “ਮਾਂਗਨ ਕਉ ਸਗਲੀ, ਦਾਨੁ ਦੇਹਿ ਪ੍ਰਭ ਭਾਨੈ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits