Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖānī. 1. ਭਾਇਆ, ਚੰਗਾ ਲਗਾ। 2. ਭਾਉਂਦੇ ਚੰਗੇ ਲਗਦੇ। 3. ਭਜ ਗਈ। 1. pleasing. 2. delightful. 3. burst.
ਉਦਾਹਰਨਾ:
1. ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥ Raga Gaurhee 5, 132, 4:2 (P: 208).
2. ਹਸਤਿ ਘੋੜੇ ਜੋੜੇ ਮਨਿ ਭਾਨੀ ॥ Raga Aaasaa 5, 86, 3:2 (P: 392).
3. ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥ Raga Maalee Ga-orhaa 4, 6, 3:2 (P: 986).

English Translation
n.f. malicious interference, objection or backbiting with a view to thwart or frustrate anothers deal or new relationship; insinuation.

Mahan Kosh Encyclopedia

ਭਾਈ. ਪਸੰਦ ਆਈ. “ਕਿਆ ਜਾਨਾ ਕਿਉ ਭਾਨੀ ਕੰਤ.” (ਆਸਾ ਮਃ ੫) 2. ਭੰਨੀ. ਤੋੜੀ. “ਲਜ ਭਾਨੀ ਮਟਕੀ ਮਾਟ.” (ਮਾਲੀ ਮਃ ੪) ਲੋਕਲੱਜਾ ਰੂਪ ਮਟਕੀ ਮੱਟ (ਝਟਿਤ) ਭੰਨਦਿੱਤੀ। 3. ਭਾਨ (ਰੌਸ਼ਨ) ਹੋਈ। 4. ਨਾਮ/n. ਭਾ (ਪ੍ਰਭਾ) ਵਾਲੀ. ਸੈਨਾ. ਫੌਜ. “ਭਾਨੀ ਆਦਿ ਬਖਾਨਨ ਕੀਜੈ.” (ਸਨਾਮਾ) 5. ਦੇਖੋ- ਭਾਨੀ ਬੀਬੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits