Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖānā. ਭਾਇਆ, ਚੰਗਾ ਲਗਾ। pleasing.
ਉਦਾਹਰਨ:
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥ Raga Aaasaa 4, 13, 1:1 (P: 447).

SGGS Gurmukhi-English Dictionary
[P. v.] Pleased
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਾਣਾ. ਭਾਇਆ. ਪਸੰਦ ਆਇਆ. “ਕਉੜਾ ਕਿਸੈ ਨ ਲਗਈ, ਸਭਨਾ ਹੀ ਭਾਨਾ.” (ਮਃ ੪ ਵਾਰ ਬਿਹਾ) 2. ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ। 3. ਪ੍ਰਯਾਗ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨਯੋਧਾ ਸੀ। 4. ਬਾਬਾ ਬੁੱਢਾ ਜੀ ਦਾ ਸੁਪੁਤ੍ਰ. ਦੇਖੋ- ਬੁੱਢਾਬਾਬਾ। 5. ਦੇਖੋ- ਭਾਣਾ. “ਜਿਮਿ ਗੁਰੁ ਕੋ ਭਾਨਾ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits