Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāgo. 1. ਚੰਗੇ ਲੇਖ। 2. ਭਜਾਂ, ਨਸ ਕੇ ਜਾਵਾਂ। 1. good luck, destiny. 2. run.
ਉਦਾਹਰਨਾ:
1. ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥ Raga Vadhans 3, Chhant 1, 4:5 (P: 568).
2. ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥ Raga Maaroo 1, Asatpadee 3, 1:1 (P: 1010).

Mahan Kosh Encyclopedia

ਦੌੜੋ. ਨੱਠੋ. ਦੇਖੋ- ਭਾਗਨਾ 2. “ਪਾਪ ਤਜਿ ਭਾਗੋ.” (ਹਜਾਰੇ ੧੦) 2. ਦੇਖੋ- ਭਾਗੋ ਮਲਿਕ। 3. ਦੇਖੋ- ਭਾਗੋ ਮਾਈ। 4. ਛੇਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਮਾਈ ਭਾਗਭਰੀ ਲਈ ਇਹ ਸ਼ਬਦ ਵਰਤਿਆ ਹੈ. “ਭਾਗੋ ਵਿਰਹਿ ਪਾਇ ਮਨ ਮਾਹੀਂ.” (ਅ: ੯, ਛੰਦ ੨੯੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits