Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāgvaṯ(u). ਹਰੀ ਦੇ ਗੁਣ, ਬਿਆਸ ਰਿਸ਼ੀ ਲਿਖਤ ਇਕ ਪੁਰਾਣ ਜਿਸ ਵਿਚ ਪ੍ਰਭੂ ਦੀ ਸਿਫਤ ਹੈ। praise of Lord, one of the Puran written by Rishi Vias.
ਉਦਾਹਰਨ:
ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਅਛੋਪ ਛੀਪਾ ॥ Raga Malaar Ravidas, 2, 1:1 (P: 1293).

SGGS Gurmukhi-English Dictionary
[n.] (from Sk.Bhâgavata) 1. God. 2. venerable, fortunate
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਭਾਗਵਤ) ਭਗਵਤ ਨਾਲ ਹੈ ਜਿਸ ਦਾ ਸੰਬੰਧ। 2. ਪਰਮੇਸ਼੍ਵਰ ਦਾ ਭਗਤ. ਕਰਤਾਰ ਦਾ ਉਪਾਸਕ।{1583} 3. ਭਾਗਵਤ ਪੁਰਾਣ. ਦੇਖੋ- ਭਾਗਉਤ 2. “ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ.” (ਮਲਾ ਰਵਿਦਾਸ) 4. ਦੇਖੋ- ਪੁਰਾਣ.

Footnotes:
{1583} सर्व भूतेषु यः पश्येद् भगवद्‍भावमात्मनः भूतानि भगवत्यात्मन्येष भागवतोत्तमः॥ (ਭਾਗਵਤ ਸਕੰਧ ੩, ਅ: ੨੪, ਸ਼: ੪੬). सर्व देवान् परित्यज्य नित्यं भगवदाश्रयः रतस्त दीय सेवायां स भागवत् च्यते. (ਪਦਮੋੱਤਰ ਖੰਡ, ਅ: ੯੯).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits