Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāgaṯẖ(u). ਧੰਨਵਾਨ, ਸ਼ਾਹੂਕਾਰ। rich. ਉਦਾਹਰਨ: ਆਪਣ ਲੀਆ ਜੇ ਮਿਲੈ ਤਾਂ ਸਭੁ ਕੋ ਭਾਗਠੁ ਹੋਇ ॥ (ਧੰਨਵਾਨ, ਸ਼ਾਹੂਕਾਰ). Raga Gaurhee 1, 18, 3:1 (P: 157). ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥ (ਭਾਗਾਂ ਵਾਲਾ). Raga Raamkalee 5, Vaar 11:4 (P: 962).
|
Mahan Kosh Encyclopedia |
(ਭਾਗਠ, ਭਾਗਠੜਾ, ਭਾਗਠਿ)ਵਿ. ਇਸ਼੍ਟ-ਭਾਗ੍ਯ-ਵਾਲਾ. ਖ਼ੁਸ਼ਨਸੀਬ. ਭਾਗ੍ਯਵਾਨ. “ਸੋ ਘਰ ਭਾਗਠ ਦੇਖੁ.” (ਸੋਰ ਮਃ ੧) ਭਾਗਠੜੇ ਹਰਿ ਸੰਤ ਤੁਮਾਰੇ.” (ਸੂਹੀ ਮਃ ੫) “ਭਾਗਠਿ ਗ੍ਰਿਹਿ ਪੜੈ ਨਿਤ ਪੋਥੀ.” (ਰਾਮ ਮਃ ੫) “ਭਾਗਠੁ ਸਾਚਾ ਸੋਇ ਹੈ, ਜਿਸੁ ਹਰਿਧਨੁ ਅੰਤਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|