Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖāᴺdā. 1. ਬਰਤਨ। 2. ਭੰਡੀ ਹੋਈ/ਨਿੰਦੀ ਹੋਈ ਚੀਜ਼। 1. pot, vessel; inkpot. 2. polluted.
ਉਦਾਹਰਨਾ:
1. ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਂਲਿ ॥ (ਬਰਤਨ). Japujee, Guru Nanak Dev, 38:4 (P: 8).
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ (ਭਾਵ ਸਰੀਰ). Raga Soohee 1, 6, 1:1 (P: 729).
ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ (ਭਾਵ ਸਰੀਰ). Raga Soohee 5, 20, 3:1 (P: 741).
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ (ਦਵਾਤ). Raga Malaar 1, Vaar 28ਸ, 1, 1:1 (P: 1291).
2. ਘਿਅ ਪਟ ਭਾਂਡਾ ਕਹੈ ਨ ਕੋਇ ॥ Raga Tilang 1, 2, 3:1 (P: 721).

SGGS Gurmukhi-English Dictionary
[Var.] Form Bhâmda
SGGS Gurmukhi-English Data provided by Harjinder Singh Gill, Santa Monica, CA, USA.

English Translation
n.m utensil, vessel, pot, container.

Mahan Kosh Encyclopedia

ਸੰ. ਭਾਂਡ. ਨਾਮ/n. ਪਾਤ੍ਰ. ਬਰਤਨ. “ਧਨੁ ਭਾਂਡਾ, ਧਨੁ ਮਸੁ.” (ਮਃ ੧ ਵਾਰ ਮਲਾ) ਧਨ੍ਯ ਹੈ ਪਾਤ੍ਰ (ਦਵਾਤ) ਧਨ੍ਯ ਹੈ ਮਸਿ (ਰੌਸ਼ਨਾਈ). 2. ਭਾਵ- ਅੰਤਹਕਰਣ. “ਜਿਨ ਕਉ ਭਾਂਡੈ ਭਾਉ, ਤਿਨਾ ਸਵਾਰਸੀ.” (ਸੂਹੀ ਮਃ ੧) 3. ਸੰਚਾ. ਉਹ ਪਾਤ੍ਰ, ਜਿਸ ਵਿੱਚ ਢਲੀਹੋਈ ਧਾਤੁ ਪਾਈਏ. “ਭਾਂਡਾ ਭਾਉ, ਅਮ੍ਰਿਤੁ ਤਿਤੁ ਢਾਲਿ.” (ਜਪੁ) 4. ਉਪਦੇਸ਼ ਦਾ ਪਾਤ੍ਰ. ਉੱਤਮ ਅਧਿਕਾਰੀ। 5. ਵਿ. ਭੰਡਿਆ. ਨਿੰਦਿਤ. “ਘਿਅ ਪਟ ਭਾਂਡਾ ਕਹੈ ਨ ਕੋਇ.” (ਤਿਲੰ ਮਃ ੧) ਘ੍ਰਿਤ ਅਤੇ ਪੱਟ (ਰੇਸ਼ਮ) ਨੂੰ ਕੋਈ ਭਿੱਟੜ ਨਹੀਂ ਆਖਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits