Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖāᴺd. ਭੰਡ, ਭੈੜੇ ਪੁਰਸ਼, ਨਿਰਲਜ ਗਲ ਕਹਿਣ ਵਾਲਾ। buffoon. ਉਦਾਹਰਨ: ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥ Raga Bilaaval 5, 58, 2:2 (P: 815).
|
SGGS Gurmukhi-English Dictionary |
[1. H. n. 2. n.] 1. (Sk.Bhamda) jester, mimic, buffoon. 2. (from Sk. Bhâmda) pot, vessel body
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਭੰਡ. ਨਾਮ/n. ਨਿਰਲੱਜ ਬਾਤ ਕਹਿਣ ਵਾਲਾ ਪੁਰੁਸ਼. “ਨਿਰਲਜੇ ਭਾਂਡ.” (ਬਿਲਾ ਮਃ ੫) ਦੇਖੋ- ਭੰਡ। 2. ਸੰ. भाणड- ਭਾਂਡ. ਭਾਂਡਾ. ਪਾਤ੍ਰ। 3. ਸੌਦਾਗਰੀ ਦਾ ਸਾਮਾਨ. ਵਪਾਰ ਦੀ ਸਾਮਗ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|