Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖā. 1. ਭਾਗ, ਹਿਸੇ। 2. ਹੋਇਆ, ਭਇਆ (ਕੇਵਲ ਮਹਾਨਕੋਸ਼)। 1. parts. 2. has become (only Mahan Kosh).
ਉਦਾਹਰਨਾ:
1. ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ Raga Soohee 3, Vaar 12, Salok, 1, 2:2 (P: 789).
2. ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨ ਭਾ ॥ Raga Parbhaatee 4, 6, 4:2 (P: 1337).

SGGS Gurmukhi-English Dictionary
[P. n.] Portion, part
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. affection, love, regard, amity. (2) n.m. Brother (same as ਭਰਾ or ਭਾਈ). (3) n.m. rate, price. (4)

Mahan Kosh Encyclopedia

ਭਾਗ ਦਾ ਸੰਖੇਪ. ਹਿੱਸਾ. “ਇਕ ਭਉ ਲਥੀ ਨਾਤਿਆਂ, ਦੁਇ ਭਾ ਚੜੀਅਸੁ ਹੋਰ.” (ਮਃ ੧ ਵਾਰ ਸੂਹੀ) 2. ਭਇਆ. ਹੋਇਆ. “ਨਾਨਕਦਾਸ ਤੁਮਨ ਭਾ.” (ਪ੍ਰਭਾ ਮਃ ੪) 3. ਭਾਉ. ਨਿਰਖ. ਮੁੱਲ। 4. ਮੁਲ-ਅੱਗ. ਅਗਨਿ। 5. ਸੰ. ਭਾ. ਧਾ. ਚਮਕਣਾ. ਸੁੰਦਰ ਦਿਖਾਈ ਦੇਣਾ। 6. ਨਾਮ/n. ਚਮਕ. ਪ੍ਰਕਾਸ਼. “ਕਿ ਸਰਬਤ੍ਰ ਭਾ ਹੋ.” (ਜਾਪੁ) 7. ਸ਼ੋਭਾ. “ਜਿਹ ਭਾ ਮੁਖ ਕੀ ਸਮ ਜੋਤਿ ਸਸੀ.” (ਕ੍ਰਿਸਨਾਵ) ਦੇਖੋ- ਰਦੀ 3. 8. ਭਾਵ ਦਾ ਸੰਖੇਪ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits