Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖavan(i). 1. ਘਰ ਵਿਚ। 2. ਫਿਰਨ ਭਾਵ ਤੀਰਥ ਯਾਤਰਾ। 1. home, abode. 2. wandering.
ਉਦਾਹਰਨਾ:
1. ਚਿੰਤ ਭਵਨਿ ਮਨੁ ਪਰਿਓ ਹਮਾਰਾ ॥ Raga Aaasaa, Kabir, 12, 3:1 (P: 478).
2. ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥ Raga Kaanrhaa 5, 47, 1:1 (P: 1307).

Mahan Kosh Encyclopedia

(ਭਵਨੀ) ਭ੍ਰਮਣ ਕਰਦੇ. ਤੀਰਥ ਆਦਿ ਅਸਥਾਨਾਂ ਪੁਰ ਫਿਰਦੇ. “ਕਹਨਿ ਭਵਨਿ ਨਾਹੀ ਪਾਇਓ.” (ਕਾਨ ਮਃ ੫) 2. ਭਵਨ ਮੇਂ. ਘਰ ਵਿੱਚ. “ਚਿੰਤਭਵਨਿ ਮਨ ਪਰਿਓ ਹਮਾਰਾ.” (ਆਸਾ ਕਬੀਰ) 3. ਨਾਮ/n. ਭ੍ਰਮਣ ਦੀ ਕ੍ਰਿਯਾ. ਤੀਰਥਯਾਤ੍ਰਾ. “ਭੇਖੁ ਭਵਨੀ ਹਠੁ ਨ ਜਾਨਾ.” (ਬਿਲਾ ਛੰਤ ਮਃ ੧) 4. ਘੁੰਮਣਵਾਣੀ. ਜਲਚਕ੍ਰਿਕਾ. ਭੌਰੀ. ਦੇਖੋ- ਉਦਾਹਰਣ 2 ਅੰਕ ਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits