Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖalke. 1. ਸਵੇਰੇ, ਅੰਮ੍ਰਿਤ ਵੇਲੇ, ਸਵੇਰ ਸਾਰ। 2. ਨਿਤ, ਹਰ ਰੋਜ। 1. early in the morning, early morning. 2. in the morning.
ਉਦਾਹਰਨਾ:
1. ਭਲਕੇ ਭਉਕਹਿ ਸਦਾ ਬਇਆਲਿ ॥ Raga Sireeraag 1, 29, 1:2 (P: 24).
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ Raga Soohee 3, Vaar 7ਸ, 2, 2:1 (P: 787).
2. ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥ Raga Sireeraag 5, 73, 1:1 (P: 43).
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥ Raga Sireeraag 4, Vaar 16, Salok, 3, 2:3 (P: 89).

SGGS Gurmukhi-English Dictionary
[P. adv.] Next day
SGGS Gurmukhi-English Data provided by Harjinder Singh Gill, Santa Monica, CA, USA.

English Translation
adv. tomorrow, on the morrow.

Mahan Kosh Encyclopedia

ਆਉਣ ਵਾਲੇ ਦਿਨ ਵਿੱਚ। 2. ਸਵੇਰੇ. ਤੜਕੇ. ਭੋਰ ਸਮੇ. ਪ੍ਰਾਤਹਕਾਲਵਿੱਚ. “ਗੁਰਸਿਖ ਭਲਕੇ ਉੱਠਕਰਿ ਅੰਮ੍ਰਿਤ ਵੇਲੇ ਸਰ ਨਾਵੰਦਾ.” (ਭਾਗੁ) “ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ.” (ਮਃ ੪ ਵਾਰ ਗਉ ੧) 3. ਕੱਲ ਨੂੰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits