Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖarī. 1. ਲਿਬੜੀ, ਲਗੀ। 2. ਭਰਪੂਰ, ਭਰੀ ਹੋਈ। 3. ਭਾਵ ਚੁਕਦਾ, ਜੀਵਨ ਗੁਜ਼ਾਰਦਾ। 4. ਪੰਡ, ਭਰੀ, ਦਥੀ। 1. polluted, defiled. 2. filled, brimful. 3. filled, picked up. 4. pack.
ਉਦਾਹਰਨਾ:
1. ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥ Raga Sireeraag 1, Asatpadee 7, 1:2 (P: 57).
2. ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥ Raga Gaurhee, Kabir, 49, 1:2 (P: 333).
ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥ Raga Aaasaa 5, Chhant 10, 3:2 (P: 459).
ਹਮਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ (ਪੂਰੀ ਤਰ੍ਹਾਂ, ਲਧੀ ਹੋਈ). Raga Raamkalee 1, 6, 1:1 (P: 878).
3. ਫਰੀਦਾ ਜੇ ਜਾਣਾ ਤਿਲ ਥੋੜੜੇ ਮਲਿ ਬੁਕੁ ਭਰੀ ॥ Salok, Farid, 4:1 (P: 1378).
4. ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥ Saw-yay, Guru Arjan Dev, 3:6 (P: 1387).

SGGS Gurmukhi-English Dictionary
[Var.] From Bhara, filled
SGGS Gurmukhi-English Data provided by Harjinder Singh Gill, Santa Monica, CA, USA.

English Translation
n.f. sheaf.

Mahan Kosh Encyclopedia

ਨਾਮ/n. ਪੰਡ. ਬੋਝਾ. ਗਠੜੀ। 2. ਦੇਖੋ- ਭ੍ਰਿ ਅਤੇ ਭ੍ਰੀ। 3. ਦੇਖੋ- ਭਰੰਮਭਰੀ। 4. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits