Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖar(i). 1. ਪੂਰਨ ਰੂਪ ਵਿਚ, ਭਾਵ ਰੱਝ ਕੇ। 2. ਭਰ ਕੇ, ਪੂਰਨ ਕਰਕੇ। 3. ਪੂਰਨ, ਭਰਪੂਰ, ਪੂਰੀ। 4. ਭਰਨਾ, ਗੰਦਾ ਹੋਣਾ, ਆਲੂਦਾ ਹੋਣਾ, ਲਿਬੜਨਾ। 5. ਪੂਰੀ ਤਰ੍ਹਾਂ। 6. ਬਰਾਬਰ। 1. fully, whole. 2. brimful. 3. full blooded, full-bloom. 4. soiled, defiled. 5. fully. 6. equal to.
ਉਦਾਹਰਨਾ:
1. ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥ Raga Sireeraag 5, 74, 3:1 (P: 43).
ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ॥ (ਭਾਵ ਸਾਰੀ/ਪੂਰਨ ਰਾਤ). Raga Aaasaa 1, 26, 1:2 (P: 356).
2. ਸਰ ਭਰਿ ਥਲ ਹਰੀ ਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60).
ਹਰਿ ਧਨ ਕੇ ਭਰਿ ਲੇਹੁ ਭੰਡਾਰ ॥ (ਭਰਨਾ, ਪੂਰਨ ਕਰਨਾ). Raga Gaurhee 5, Sukhmanee 24, 1:9 (P: 295).
3. ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ Raga Sireeraag 1, Pahray 2, 2:1 (P: 75).
ਭਰਿ ਜੋਬਨਿ ਬੂਡੈ ਅਭਿਮਾਨਿ ॥ Raga Aaasaa 1, Asatpadee 6, 6:2 (P: 414).
4. ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥ Raga Maajh 1, Vaar 6, Salok, 1, 2:2 (P: 140).
ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ Raga Parbhaatee 1, 3, 1:3 (P: 1343).
5. ਤੀਨ ਬਾਰ ਪਤੀਆ ਭਰਿ ਲੀਨਾ ॥ ਗੋਂਡ, Kabir, 4, 4:1 (P: 871).
6. ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥ (ਭਾਵੇਂ ਬੂੰਦ ਭਰ ਸਮੇਂ ਲਈ). Raga Raamkalee, Kabir, 1, 1:2 (P: 969).
ਨਾਮੇ ਸਰ ਭਰਿ ਸੋਨਾ ਲੇਹੁ ॥ Raga Bhairo, Naamdev, 10, 10:2 (P: 1166).

SGGS Gurmukhi-English Dictionary
[Var.] Bhara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਭਰਕੇ. ਪੂਰਨ ਕਰਕੇ. “ਸਰ ਭਰਿ ਸੋਖੈ, ਭੀ ਭਰਿ ਪੋਖੈ.” (ਓਅੰਕਾਰ) 2. ਵਾਸਤੇ. ਲਈ. ਸਦਕੇ. “ਏਕ ਬੂੰਦ ਭਰਿ ਤਨੁ ਮਨੁ ਦੇਵਉ.” (ਰਾਮ ਕਬੀਰ) 3. ਲਿਬੜਕੇ. ਆਲੂਦਾ ਹੋਕੇ. “ਅੰਧਾ ਭਰਿਆ ਭਰਿ ਭਰਿ ਧੋਵੈ. (ਪ੍ਰਭਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits