Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖarame. 1. ਭਰਮ ਵਿਚ, ਅਗਿਆਨ ਵਿਚ। 2. ਭਟਕੇ, ਫਿਰੇ, ਭਰਮਨ ਕੀਤਾ, ਭਵੇਂ। 1. in doubt/ignorance. 2. wandered.
ਉਦਾਹਰਨਾ:
1. ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲ ਹਾਨੁ ॥ Raga Sireeraag 1, 19, 3:2 (P: 21).
ਭਰਮੇ ਭੂਲੀ ਰੇ ਜੈ ਚੰਦਾ ॥ (ਅਗਿਆਨਤਾ). Raga Goojree, Trilochan, 1, 1:1 (P: 525).
ਭਰਮੇ ਸੁਰਿ ਨਰ ਦੇਵੀ ਦੇਵਾ ॥ (ਭਰਮ ਵਿਚ ਹਨ). Raga Gaurhee 5, Baavan Akhree, 40:3 (P: 258).
2. ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥ Raga Gaurhee 5, Baavan Akhree, 53 Salok:1 (P: 261).
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ (ਭਉਂਦੇ ਫਿਰੇ). Raga Tukhaaree 4, Chhant 1, 3:5 (P: 1114).

.

© SriGranth.org, a Sri Guru Granth Sahib resource, all rights reserved.
See Acknowledgements & Credits