Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmā-ī-ai. ਭਟਕਦੇ ਫਿਰੀਏ। wander in illusion. ਉਦਾਹਰਨ: ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥ (ਭਟਕਦੇ ਫਿਰੀਦਾ ਹੈ). Raga Sireeraag 1, 15, 1:3 (P: 19). ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ (ਭ੍ਰਮਦੇ ਫਿਰੀਏ). Raga Sireeraag 3, 35, 1:1 (P: 26).
|
|