Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarpūr(u). 1. ਵਿਆਪਕ। 2. ਭਰਿਆ ਹੋਇਆ। 1. pervading. 2. brimful. ਉਦਾਹਰਨਾ: 1. ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ (ਵਿਆਪਕ). Raga Goojree 3, Vaar 17ਸ, 3, 2:4 (P: 515). 2. ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥ (ਭਰਿਆ ਹੈ). Raga Raamkalee 4, 1, 2:1 (P: 880). ਸਰਬ ਕਲਾ ਭਰਪੂਰੁ ਦਿਸੈ ਜਤਕਤਾ ॥ (ਭਰਿਆ ਹੋਇਆ). Raga Raamkalee 5, Vaar 18:7 (P: 965).
|
|