Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarṯār(u). ਪਤੀ। spouse, husband. ਉਦਾਹਰਨ: ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥ Raga Soohee 3, Vaar 4, Salok, 3, 1:7 (P: 786).
|
Mahan Kosh Encyclopedia |
(ਭਰਤਾ, ਭਰਤਾਰ) भर्तृ. ਭਰਤਿ੍ਰ. ਵਿ. ਪਾਲਣ ਵਾਲਾ। 2. ਨਾਮ/n. ਸ੍ਵਾਮੀ. ਪਤਿ. “ਭਰਤਾ ਕਹੈ ਸੁ ਮਾਨੀਐ.” (ਆਸਾ ਮਃ ੫) “ਚਰਾਚਰ ਕੋ ਭਰਤਾ, ਭਰਤਾ ਸਭ ਕੋ ਪਰਮੇਸ੍ਵਰ ਪੂਰਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|