Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖaraṇ. 1. ਪਾਲਣ/ਪੋਸਣ। 2. ਪੂਰਦਾ। 1. sustain, feed. 2. fill.
ਉਦਾਹਰਨਾ:
1. ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਨਾ ॥ (ਭਾਵ ਪਾਲਣ ਤੇ ਰਖਯਾ ਕਰਨ ਵਾਲਾ). Raga Gaurhee 5, Vaar 20:3 (P: 323).
ਭਰਣ ਪੋਖਣ ਸੰਗਿ ਅਉਧ ਬਿਹਾਣੀ ॥ Raga Soohee 5, 33, 3:1 (P: 743).
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ (ਪਾਲਣ ਯੋਗ). Gathaa, Guru Arjan Dev, 23:1 (P: 1361).
2. ਅੰਦਰਿ ਕਪਟੁ ਉਦਰੁ ਭਰਣ ਕੇਤਾਈ ਪਾਠ ਪੜਹਿ ਗਾਵਾਰੀ ॥ Raga Saarang 4, Vaar 24, Salok, 3, 1:4 (P: 1246).

SGGS Gurmukhi-English Dictionary
[n.] (from Sk. Bhrama) fill, bestow
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਸੇਵਨ। 2. ਪਾਲਣ. “ਭਰਣ ਪੋਖਣ ਕਰੰਤ ਜੀਆ.” (ਸਹਸ ਮਃ ੫) 3. ਮਜ਼ਦੂਰੀ। 4. ਧਾਰਣ ਕਰਨਾ। 5. ਪੂਰਨਾ. ਭਰਨਾ। 6. ਦੇਣਾ. ਬਖਸ਼ਣਾ. “ਹਰਣ ਭਰਣ ਜਾ ਕਾ ਨੇਤ੍ਰ ਫੋਰ.” (ਸੁਖਮਨੀ) ਖੋਹਣਾ ਅਤੇ ਦੇ ਦੇਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits