Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖajai. 1. ਟੁੱਟਦੀ ਹੈ। 2. ਸਿਮਰੇ, ਜਪੇ। 3. ਭਜ ਜਾਵੇ, ਨਸ ਜਾਵੇ, ਦੌੜ ਜਾਵੇ। 1. breaks away, gives away. 2. meditate, contemplate. 3. runs away, leaves.
ਉਦਾਹਰਨਾ:
1. ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ Raga Sireeraag 1, Pahray 2, 4:5 (P: 76).
ਉਦਾਹਰਨ:
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ (ਟੁੱਟੇ). Raga Maajh 1, Vaar 2, Salok, 1, 1:5 (P: 138). 2. ਧਸੰਗਿ ਨਾਨਕੁ ਭਜੈ ਬਿਖੁਤਰਿਆ ਸੰਸਾਰੁ ॥ Raga Gaurhee 5, 116, 5:2 (P: 203). 3. ਸਾਹਿਬ ਸੰਕਟਵੈ ਸੇਵਕੁ ਭਜੈ ॥ Raga Basant, Naamdev, 1, 1:1 (P: 1195).

Mahan Kosh Encyclopedia

ਭਜਨ ਕਰੈ। 2. ਭਜਨ ਕਰਦਾ ਹੈ। 3. ਟੁੱਟੇ. ਭੱਜਜਾਵੇ. ਭਗ੍ਨ ਹੋਵੇ. “ਸਭੋ ਭਜੈ ਆਸਰਾ.” (ਸ੍ਰੀ ਅ: ਮਃ ੫) “ਤਾ ਭਜੈ, ਤਾ ਠੀਕਰੁ ਹੋਵੈ.” (ਮਃ ੧ ਵਾਰ ਮਾਝ) 4. ਨੱਠੇ. ਦੌੜੇ. ਦੇਖੋ- ਸੰਕਟਵੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits