Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖagvaᴺṯī. ਭਾਗਾਂ ਵਾਲੀ। fortunate. ਉਦਾਹਰਨ: ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥ Salok 3, 48:4 (P: 1418).
|
English Translation |
n.f. goddess Durga or Sarasvati; epithet of.
|
Mahan Kosh Encyclopedia |
ਭਗਵਤ ਸੰਬੰਧੀ. ਕਰਤਾਰ ਦਾ. ਵਾਹਗੁਰੂ ਦਾ ਉਪਾਸਕ. “ਧਨੁ ਭਗਵੰਤੀ ਨਾਨਕਾ, ਜਿਨਾ ਗੁਰਮੁਖਿ ਲਧਾ ਹਰਿ.” (ਸਵਾ ਮਃ ੩) 2. ਭਾਗ੍ਯਵੰਤੀਂ. ਭਾਗਵਾਨਾਂ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|