Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖagvaᴺṯ. 1. ਪ੍ਰਭੂ, ਪਰਤਾਪ ਵਾਲਾ ਹਰੀ। 2. ਭਾਗਵੰਤ ਭਾਵ ਦੌਲਤਮੰਦ, ਭਾਗਾਂ ਵਾਲੇ। 1. auspicious Master. 2. fortunate.
ਉਦਾਹਰਨਾ:
1. ਬਿਨੁ ਭਗਵੰਤ ਨਾਹੀ ਅਨ ਕੋਇ ॥ Raga Gaurhee 5, 130, 1:1 (P: 192).
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥ Raga Gaurhee 5, Baavan Akhree, 16 Salok:2 (P: 253).
2. ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥ Raga Gaurhee 5, Baavan Akhree, 3 Salok:1 (P: 250).
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥ (ਭਾਗਾਂ ਵਾਲੇ). Raga Gaurhee 5, Baavan Akhree, 42 Salok:2 (P: 259).

SGGS Gurmukhi-English Dictionary
[Var.] From Bhagavâna
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.f. goddess Durga or Sarasvati; epithet of. (2) n.m. same as ਭਗਵਾਨ.

Mahan Kosh Encyclopedia

(ਭਗਵੰਤਾ) ਵਿ. ਭਾਗ੍ਯਵੰਤ. ਦੌਲਤਮੰਦ. “ਇਹੁ ਧਨੁ ਸੰਚਹੁ, ਹੋਵਹੁ ਭਗਵੰਤ.” (ਸੁਖਮਨੀ) “ਸੇਈ ਸਾਹ ਭਗਵੰਤ ਸੇ, ਸਚੁਸੰਪੈ ਹਰਿਰਾਸਿ.” (ਬਾਵਨ) 2. भगवतृ. ਦੇਖੋ- ਭਗਵਾਨ 4 ਅਤੇ 5. “ਹਰਿ ਭਗਵੰਤਾ, ਤਾ ਜਨ ਖਰਾ ਸੁਖਾਲਾ.” (ਮਾਝ ਅ: ਮਃ ੫) 3. ਨਾਮ/n. ਕਰਤਾਰ. ਵਾਹਗੁਰੂ. “ਭਗਵੰਤ ਕੀ ਟਹਲ ਕਰੈ ਨਿਤ ਨੀਤ.” (ਸੁਖਮਨੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits