Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖagṯahu. 1. ਹੇ ਭਗਾ ਜਨੋ!। 2. ਭਗਤਾਂ। 1. O saints!. 2. saints. ਉਦਾਹਰਨਾ: 1. ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥ (ਹੇ ਭਗਤ ਜਨੋ). Raga Sireeraag 4, Vaar 18:5 (P: 90). 2. ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥ (ਭਗਤਾਂ ਤੋਂ). Salok, Kabir, 241:2 (P: 1377).
|
|