Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖakai. 1. ਭਖਦੀ/ਬਲਦੀ/ਤੇਜ਼ ਹੁੰਦੀ ਹੈ। 2. ਸਾੜਦਾ ਹੈ। 1. burnt, raged, heated. 2. pines away to death. ਉਦਾਹਰਨਾ: 1. ਭੈ ਤਨਿ ਅਗਨਿ ਭਖੈ ਭੈ ਨਾਲਿ ॥ Raga Gaurhee 1, 1, 2:1 (P: 151). 2. ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ Raga Gaurhee 4, Vaar 28:3 (P: 315).
|
Mahan Kosh Encyclopedia |
ਭਕ੍ਸ਼ਣ ਕਰਦਾ (ਖਾਂਦਾ) ਹੈ। 2. ਤਪਦਾ ਹੈ। 3. ਭਾਖੈ. ਦੇਖੋ- ਵਾਉ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|