Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖaklā-e. 1. ਕ੍ਰੋਧ ਵਿਚ ਬੋਲਨਾ। 1. indignantly/angrily/in distress. ਉਦਾਹਰਨ: ਰਤਨ ਉਪਾਇ ਧਰੇ ਖੀਰੁ ਮਥਿਆ ਹੋਰ ਭਖਲਾਏ ਜਿ ਅਸੀ ਕੀਆ ॥ (ਫਜੂਲ ਬੋਲੇ). Raga Aaasaa 1, 7, 4:1 (P: 350). ਸੁਪਨੁ ਭਇਆ ਭਖਲਾਏ ਅੰਧ ॥ Raga Raamkalee 5, 10, 2:4 (P: 885).
|
|