Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖa-i-ānak. 1. ਭੈ ਮਾਨ/ਭੀਤ। 2. ਡਰਾਉਣਾ, ਭੈ ਦੇਣ ਵਾਲਾ। 1. panic sticken. 2. dreadful.
ਉਦਾਹਰਨਾ:
1. ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ Raga Sorath 5, 14, 2:1 (P: 612).
2. ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥ Raga Maaroo 5, Solhaa 11, 17:2 (P: 1083).

English Translation
adj. same as ਭਿਆਨਕ.

Mahan Kosh Encyclopedia

(ਭਇਆਣ, ਭਇਆਨ) ਸੰ. ਭਯਾਨਕ. ਵਿ. ਡਰਾਉਣਾ. ਜਿਸ ਤੋਂ ਭੈ ਆਵੇ. “ਜਹ ਮਹਾ ਭਇਆਨ ਦੂਤ ਜਮ ਦਲੈ.” (ਸੁਖਮਨੀ) 2. ਸੰ. ਭਯਾਤੁਰ. ਡਰਿਆ ਹੋਇਆ. “ਸਗਲ ਭਇਆਨ ਕਾ ਭਉ ਨਸੈ.” (ਭੈਰ ਮਃ ੫) “ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ.” (ਸੋਰ ਮਃ ੫) ਯਮਦੂਤ ਭਯਾਤੁਰ ਹੋਗਏ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits