Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barahmchaj(u). ਕਾਮਾਦਿਕਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕਰਨਾ। practices the knowledge withholding sense organs.
ਉਦਾਹਰਨ:
ਬ੍ਰਹਮ ਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ Raga Maaroo 5, 15, 2:2 (P: 1003).

Mahan Kosh Encyclopedia

(ਬ੍ਰਹਮਚਰਜ) ਬ੍ਰਹਮਚਰਯ. ਵੇਦ ਪੜ੍ਹਨ ਲਈ ਗੁਰੂ ਪਾਸ ਜਾਣਾ. ਕਾਮਾਦਿ ਵਿਕਾਰ ਰੋਕਕੇ ਵਿਦ੍ਯਾ ਦਾ ਅਭ੍ਯਾਸ ਕਰਨਾ, ਜਿਸ ਤੋਂ ਬੁੱਧਿ ਅਤੇ ਸ਼ਾਰੀਰਿਕ ਬਲ ਵਧਦਾ ਹੈ.{1558} “ਬ੍ਰਹਮਚਾਰਿ ਬ੍ਰਹਮਚਜੁ ਕੀਨਾ.” (ਮਾਰੂ ਮਃ ੫) 2. ਚਾਰ ਆਸ਼੍ਰਮਾਂ ਵਿੱਚੋਂ ਪਹਿਲਾ ਆਸ਼੍ਰਮ. ਦੇਖੋ- ਚਾਰ ਆਸ਼੍ਰਮ.

Footnotes:
{1558} “ब्रह्मचर्य प्रातिष्ठायां वीर्यलाभः” (ਯੋਗ ਦਰਸ਼ਨ, ਸਾਧਨ ਪਾਦ, ਸੂਤ੍ਰ #੪੨).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits