Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bairāgai. ਉਪਰਾਮਤਾ, ਮਿਲਾਪ ਲਈ ਉਤੇਜਨਾ। renunciation, desirous of meeting. ਉਦਾਹਰਨ: ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥ (ਲਗਨ/ਮਿਲਨ ਇਛਾ ਤੋਂ). Raga Goojree 3, 5, 2:2 (P: 490). ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥ (ਮਿਲਾਪ ਲਈ ਉਤੇਜਿਤ). Raga Saarang 1, 2, 2:1 (P: 1197).
|
|