Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Belī. 1. ਮਿਤਰ, ਦੋਸਤ। 2. ਵੇਲ। 1. friend, helper. 2. creeper.
ਉਦਾਹਰਨਾ:
1. ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41).
2. ਬੀਚਾਰਿ ਸਤਿਗੁਰੁ ਮੁਹ=ਝੈ ਪੂਛਿਆ ਭਵਰੁ ਬੇਲੀ ਰਾਤਓ ॥ ਆਸਾ 1, Chhant 5, 2:2 (P: 439).

SGGS Gurmukhi-English Dictionary
[P. n.] Friend
SGGS Gurmukhi-English Data provided by Harjinder Singh Gill, Santa Monica, CA, USA.

English Translation
n.m. friend, chum.

Mahan Kosh Encyclopedia

ਨਾਮ/n. ਤੂੰਬੀ ਦੀ ਸ਼ਕਲ ਦੀ ਧਾਤੁ ਦੀ ਪਿਆਲੀ. “ਸਾਗਰ ਅਥਾਹ ਜੈਸੇ ਬੇਲੀ ਮੇ ਸਮਾਈਐ.” (ਭਾਗੁ ਕ) 2. ਸੰ. ਵੱਲੀ ਬੇਲ. “ਭਵਰੁ ਬੇਲੀ ਰਾਤਓ.” (ਆਸਾ ਛੰਤ ਮਃ ੧) 3. ਭਾਵ- ਇਸਤ੍ਰੀ. ਸੰਤਾਨਰੂਪ ਫਲ ਦੇਣ ਵਾਲੀ। 4. ਵਿ. ਸਹਾਇਕ. “ਅੰਤਕਾਲਿ ਤੇਰਾ ਬੇਲੀ ਹੋਵੈ.” (ਸੋਰ ਮਃ ੩). 5. ਨਾਮ/n. ਮਿਤ੍ਰ. “ਜਾਕਾ ਹਰਿ ਸੁਆਮੀ ਪ੍ਰਭੁ ਬੇਲੀ.” (ਆਸਾ ਮਃ ੫) 6. ਡਿੰਗ. ਦਾਸ. ਸੇਵਕ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits